ਜ਼ਬੂਰਾਂ 50

ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ, ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।

Psalm 50:1 (UKJV) The mighty God, even the LORD, has spoken, and called the earth from the rising of the sun unto the going down thereof.

1ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ, ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।

2ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ, ਪਰਮੇਸ਼ਵਰ ਚਮਕਦਾ ਹੈ।

3ਸਾਡਾ ਪਰਮੇਸ਼ਵਰ ਆਉਂਦਾ ਹੈ ਅਤੇ ਚੁੱਪ ਨਹੀਂ ਰਹੇਗਾ; ਅੱਗ ਉਸ ਦੇ ਅੱਗੇ ਭਸਮ ਕਰਦੀ ਹੈ, ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.