5ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ, ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ
6ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?
7ਕੋਈ ਵੀ ਦੂਜੇ ਦੀ ਜਾਨ ਨਹੀਂ ਛੁਡਾ ਸਕਦਾ ਅਤੇ ਨਾ ਹੀ ਪਰਮੇਸ਼ਵਰ ਨੂੰ ਉਹਨਾਂ ਲਈ ਰਿਹਾਈ ਦੀ ਕੀਮਤ ਦੇ ਸਕਦਾ ਹੈ
8ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ, ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,
9ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣ ਅਤੇ ਨਾਸ ਨਾ ਹੋਣ।