ਜ਼ਬੂਰਾਂ 49

ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?

Psalm 49:6 (UKJV) They that trust in their wealth, and boast themselves in the multitude of their riches;

4ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ; ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।

5ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ, ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ

6ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?

7ਕੋਈ ਵੀ ਦੂਜੇ ਦੀ ਜਾਨ ਨਹੀਂ ਛੁਡਾ ਸਕਦਾ ਅਤੇ ਨਾ ਹੀ ਪਰਮੇਸ਼ਵਰ ਨੂੰ ਉਹਨਾਂ ਲਈ ਰਿਹਾਈ ਦੀ ਕੀਮਤ ਦੇ ਸਕਦਾ ਹੈ

8ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ, ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.