ਜ਼ਬੂਰਾਂ 49

ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ; ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।

Psalm 49:4 (UKJV) I will incline mine ear to a parable: I will open my dark saying upon the harp.

2ਦੋਵੇਂ ਨੀਵੇਂ ਜਾਂ ਉੱਚੇ, ਅਮੀਰ ਜਾਂ ਗਰੀਬ ਸੁਣਨ,

3ਮੇਰਾ ਮੂੰਹ ਬੁੱਧ ਦੀਆਂ ਗੱਲਾਂ ਬੋਲੇਗਾ; ਮੇਰੇ ਮਨ ਦਾ ਸਿਮਰਨ ਤੁਹਾਨੂੰ ਸਮਝ ਦੇਵੇਗਾ।

4ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ; ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।

5ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ, ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ

6ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.