1ਹੇ ਸਾਰੇ ਲੋਕੋ, ਇਹ ਸੁਣੋ; ਹੇ ਸਾਰੇ ਸੰਸਾਰ ਦੇ ਵਾਸੀਓ ਕੰਨ ਲਗਾ ਕੇ ਸੁਣੋ।
2ਦੋਵੇਂ ਨੀਵੇਂ ਜਾਂ ਉੱਚੇ, ਅਮੀਰ ਜਾਂ ਗਰੀਬ ਸੁਣਨ,
3ਮੇਰਾ ਮੂੰਹ ਬੁੱਧ ਦੀਆਂ ਗੱਲਾਂ ਬੋਲੇਗਾ; ਮੇਰੇ ਮਨ ਦਾ ਸਿਮਰਨ ਤੁਹਾਨੂੰ ਸਮਝ ਦੇਵੇਗਾ।
4ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ; ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।
5ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ, ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ