ਜ਼ਬੂਰਾਂ 54

ਤੂੰ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ, ਅਤੇ ਮੇਰੀਆਂ ਅੱਖਾਂ ਨੇ ਮੇਰੇ ਦੁਸ਼ਮਣਾਂ ਉੱਤੇ ਜਿੱਤ ਵੇਖੀ ਹੈ।

Psalm 54:7 (UKJV) For he has delivered me out of all trouble: and mine eye has seen his desire upon mine enemies.

5ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ। ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।

6ਮੈਂ ਤੁਹਾਡੇ ਲਈ ਇੱਕ ਖੁਸ਼ੀ ਦੀ ਭੇਟ ਚੜ੍ਹਾਵਾਂਗਾ; ਹੇ ਯਾਹਵੇਹ, ਮੈਂ ਤੇਰੇ ਨਾਮ ਦੀ ਵਡਿਆਈ ਕਰਾਂਗਾ, ਕਿਉਂਕਿ ਇਹ ਚੰਗਾ ਹੈ।

7ਤੂੰ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ, ਅਤੇ ਮੇਰੀਆਂ ਅੱਖਾਂ ਨੇ ਮੇਰੇ ਦੁਸ਼ਮਣਾਂ ਉੱਤੇ ਜਿੱਤ ਵੇਖੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.