ਜ਼ਬੂਰਾਂ 55

ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਨੂੰ ਸੁਣ, ਮੇਰੀ ਬੇਨਤੀ ਨੂੰ ਅਣਦੇਖਿਆ ਨਾ ਕਰ;

Psalm 55:1 (UKJV) Give ear to my prayer, O God; and hide not yourself from my supplication.

1ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਨੂੰ ਸੁਣ, ਮੇਰੀ ਬੇਨਤੀ ਨੂੰ ਅਣਦੇਖਿਆ ਨਾ ਕਰ;

2ਮੇਰੀ ਸੁਣ ਅਤੇ ਮੈਨੂੰ ਉੱਤਰ ਦੇ। ਮੇਰੇ ਵਿਚਾਰ ਮੈਨੂੰ ਪਰੇਸ਼ਾਨ ਕਰਦੇ ਹਨ ਅਤੇ ਮੈਂ ਘਬਰਾਇਆ ਹਾਂ

3ਕਿਉਂਕਿ ਮੇਰੇ ਦੁਸ਼ਮਣ ਮੈਨੂੰ ਲਲਕਾਰਦੇ ਹਨ, ਅਤੇ ਦੁਸ਼ਟ ਧਮਕਾਉਂਦੇ ਹਨ; ਕਿਉਂ ਜੋ ਉਹ ਮੇਰੇ ਉੱਤੇ ਦੁੱਖ ਲਿਆਉਂਦੇ ਹਨ ਅਤੇ ਆਪਣੇ ਕ੍ਰੋਧ ਵਿੱਚ ਮੇਰੇ ਉੱਤੇ ਹਮਲਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.