ਜ਼ਬੂਰਾਂ 55

ਪਰ ਤੂੰ, ਪਰਮੇਸ਼ਵਰ ਦੁਸ਼ਟਾਂ ਨੂੰ ਸੜਨ ਵਾਲੇ ਟੋਏ ਵਿੱਚ ਸੁੱਟ ਦੇਵੇਗਾ। ਖੂਨ ਦੇ ਪਿਆਸੇ ਅਤੇ ਧੋਖੇਬਾਜ਼ ਆਪਣੀ ਅੱਧੀ ਉਮਰ ਵੀ ਨਹੀਂ ਭੋਗਣਗੇ। ਪਰ ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

Psalm 55:23 (UKJV) But you, O God, shall bring them down into the pit of destruction: bloody and deceitful men shall not live out half their days; but I will trust in you.

21ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ, ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ; ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ, ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।

22ਆਪਣੀਆਂ ਚਿੰਤਾਵਾਂ ਯਾਹਵੇਹ ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ; ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।

23ਪਰ ਤੂੰ, ਪਰਮੇਸ਼ਵਰ ਦੁਸ਼ਟਾਂ ਨੂੰ ਸੜਨ ਵਾਲੇ ਟੋਏ ਵਿੱਚ ਸੁੱਟ ਦੇਵੇਗਾ। ਖੂਨ ਦੇ ਪਿਆਸੇ ਅਤੇ ਧੋਖੇਬਾਜ਼ ਆਪਣੀ ਅੱਧੀ ਉਮਰ ਵੀ ਨਹੀਂ ਭੋਗਣਗੇ। ਪਰ ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.