ਜ਼ਬੂਰਾਂ 55

ਮੈਂ ਕਿਹਾ, “ਕਾਸ਼, ਮੇਰੇ ਕੋਲ ਕਬੂਤਰ ਵਰਗੇ ਖੰਭ ਹੁੰਦੇ! ਤਾਂ ਜੋ ਮੈਂ ਉੱਡ ਜਾਂਦਾ ਅਤੇ ਆਰਾਮ ਕਰਦਾ।

Psalm 55:6 (UKJV) And I said, Oh that I had wings like a dove! for then would I fly away, and be at rest.

4ਮੇਰਾ ਮਨ ਅੰਦਰੋਂ ਦੁੱਖੀ ਹੈ; ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।

5ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ; ਘਬਰਾਹਟ ਨੇ ਮੈਨੂੰ ਘੇਰਾ ਪਾ ਲਿਆ ਹੈ।

6ਮੈਂ ਕਿਹਾ, “ਕਾਸ਼, ਮੇਰੇ ਕੋਲ ਕਬੂਤਰ ਵਰਗੇ ਖੰਭ ਹੁੰਦੇ! ਤਾਂ ਜੋ ਮੈਂ ਉੱਡ ਜਾਂਦਾ ਅਤੇ ਆਰਾਮ ਕਰਦਾ।

7ਮੈਂ ਦੂਰ ਭੱਜ ਜਾਂਦਾ ਅਤੇ ਉਜਾੜ ਵਿੱਚ ਵਾਸ ਕਰਦਾ;

8ਮੈਂ ਝੱਟ ਆਪਣੇ ਪਨਾਹ ਦੇ ਸਥਾਨ ਵੱਲ ਜਾਵਾਂਗਾ, ਹਨੇਰੀ ਅਤੇ ਤੂਫ਼ਾਨ ਤੋਂ ਦੂਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.