ਜ਼ਬੂਰਾਂ 56

ਮੇਰੇ ਦੁੱਖ ਨੂੰ ਦਰਜ ਕਰ; ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

Psalm 56:8 (UKJV) You tell my wanderings: put you my tears into your bottle: are they not in your book?

6ਉਹ ਸਾਜ਼ਿਸ਼ ਰਚਦੇ ਹਨ, ਉਹ ਲੁਕਦੇ ਹਨ, ਉਹ ਮੇਰੇ ਕਦਮਾਂ ਨੂੰ ਦੇਖਦੇ ਹਨ, ਮੇਰੀ ਜਾਨ ਲੈਣ ਦੀ ਉਮੀਦ ਰੱਖਦੇ ਹਨ।

7ਉਹਨਾਂ ਦੀ ਦੁਸ਼ਟਤਾ ਦੇ ਕਾਰਨ ਉਹਨਾਂ ਨੂੰ ਬਚ ਕੇ ਨਿਕਲ ਨਾ ਦੇ। ਹੇ ਪਰਮੇਸ਼ਵਰ, ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਹੇਠਾਂ ਲਿਆ।

8ਮੇਰੇ ਦੁੱਖ ਨੂੰ ਦਰਜ ਕਰ; ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

9ਫਿਰ ਜਦੋਂ ਮੈਂ ਮਦਦ ਲਈ ਪੁਕਾਰਦਾ ਹਾਂ ਤਾਂ ਮੇਰੇ ਦੁਸ਼ਮਣ ਵਾਪਸ ਮੁੜ ਜਾਣਗੇ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਪਰਮੇਸ਼ਵਰ ਮੇਰੇ ਵੱਲ ਹੈ।

10ਪਰਮੇਸ਼ਵਰ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ, ਯਾਹਵੇਹ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.