ਜ਼ਬੂਰਾਂ 6

ਮੇਰੇ ਸਾਰੇ ਦੁਸ਼ਮਣ ਸ਼ਰਮ ਅਤੇ ਕਸ਼ਟ ਨਾਲ ਡੁੱਬ ਜਾਣਗੇ; ਉਹ ਅਚਾਨਕ ਸ਼ਰਮਿੰਦਗੀ ਵਿੱਚ ਮੁੜ ਜਾਣਗੇ।

Psalm 6:10 (UKJV) Let all mine enemies be ashamed and sore vexed: let them return and be ashamed suddenly.

8ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ, ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ।

9ਯਾਹਵੇਹ ਨੇ ਆਪਣੀ ਦਯਾ ਦੇ ਕਾਰਨ ਮੇਰੀ ਪੁਕਾਰ ਸੁਣੀ ਹੈ; ਯਾਹਵੇਹ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਦਾ ਹੈ।

10ਮੇਰੇ ਸਾਰੇ ਦੁਸ਼ਮਣ ਸ਼ਰਮ ਅਤੇ ਕਸ਼ਟ ਨਾਲ ਡੁੱਬ ਜਾਣਗੇ; ਉਹ ਅਚਾਨਕ ਸ਼ਰਮਿੰਦਗੀ ਵਿੱਚ ਮੁੜ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.