ਜ਼ਬੂਰਾਂ 60

ਹੇ ਪਰਮੇਸ਼ਵਰ, ਤੂੰ ਸਾਨੂੰ ਤਿਆਗ ਦਿੱਤਾ ਹੈ, ਅਤੇ ਸਾਨੂੰ ਢਾਹ ਸੁੱਟਿਆ ਹੈ, ਤੂੰ ਗੁੱਸੇ ਵਿੱਚ ਸੀ, ਹੁਣ ਸਾਨੂੰ ਬਹਾਲ ਕਰ!

Psalm 60:1 (UKJV) O God, you have cast us off, you have scattered us, you have been displeased; O turn yourself to us again.

1ਹੇ ਪਰਮੇਸ਼ਵਰ, ਤੂੰ ਸਾਨੂੰ ਤਿਆਗ ਦਿੱਤਾ ਹੈ, ਅਤੇ ਸਾਨੂੰ ਢਾਹ ਸੁੱਟਿਆ ਹੈ, ਤੂੰ ਗੁੱਸੇ ਵਿੱਚ ਸੀ, ਹੁਣ ਸਾਨੂੰ ਬਹਾਲ ਕਰ!

2ਤੂੰ ਧਰਤੀ ਨੂੰ ਹਿਲਾ ਦਿੱਤਾ ਹੈ ਅਤੇ ਉਸ ਨੂੰ ਪਾੜ ਦਿੱਤਾ ਹੈ; ਇਸ ਨੂੰ ਜੋੜ ਕੇ ਠੀਕ ਕਰ, ਕਿਉਂਕਿ ਇਹ ਕੰਬ ਰਹੀ ਹੈ।

3ਤੂੰ ਆਪਣੇ ਲੋਕਾਂ ਨੂੰ ਕਈ ਤਰੀਕਿਆਂ ਦੇ ਦੁੱਖ ਵਿਖਾਏ; ਤੂੰ ਸਾਨੂੰ ਪੈਰ ਲੜਖੜਾਉਣ ਵਾਲੀ ਮਧ ਪਿਆਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.