ਜ਼ਬੂਰਾਂ 65

ਜਿਸ ਨੇ ਤੇਰੀ ਸ਼ਕਤੀ ਨਾਲ ਪਹਾੜਾਂ ਨੂੰ ਸਾਜਿਆ, ਅਤੇ ਆਪਣੇ ਆਪ ਦਾ ਬਲ ਨਾਲ ਲੱਕ ਬੰਨਿਆ।

Psalm 65:6 (UKJV) Which by his strength sets fast the mountains; being girded with power:

4ਮੁਬਾਰਕ ਹਨ ਉਹ ਜਿਨ੍ਹਾਂ ਨੂੰ ਤੂੰ ਚੁਣਦਾ ਹੈ ਅਤੇ ਆਪਣੇ ਵਿਹੜਿਆਂ ਵਿੱਚ ਰਹਿਣ ਲਈ ਨੇੜੇ ਲਿਆਉਂਦੇ ਹੋ! ਅਸੀਂ ਤੇਰੇ ਘਰ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਹਾਂ, ਤੁਹਾਡੇ ਪਵਿੱਤਰ ਮੰਦਰ ਵਿੱਚ।

5ਤੂੰ ਸਾਨੂੰ ਸ਼ਾਨਦਾਰ ਅਤੇ ਧਰਮੀ ਕੰਮਾਂ ਨਾਲ ਉੱਤਰ ਦਿੰਦਾ ਹੈ, ਸਾਡੇ ਮੁਕਤੀਦਾਤਾ ਪਰਮੇਸ਼ਵਰ, ਧਰਤੀ ਦੇ ਸਾਰੇ ਸਿਰਿਆਂ ਅਤੇ ਦੂਰ ਦੇ ਸਮੁੰਦਰਾਂ ਦੀ ਉਮੀਦ,

6ਜਿਸ ਨੇ ਤੇਰੀ ਸ਼ਕਤੀ ਨਾਲ ਪਹਾੜਾਂ ਨੂੰ ਸਾਜਿਆ, ਅਤੇ ਆਪਣੇ ਆਪ ਦਾ ਬਲ ਨਾਲ ਲੱਕ ਬੰਨਿਆ।

7ਤੂੰ ਜਿਨ੍ਹਾਂ ਨੇ ਸਮੁੰਦਰਾਂ ਦੀ ਗਰਜ ਨੂੰ, ਅਤੇ ਉਹਨਾਂ ਦੀਆਂ ਲਹਿਰਾਂ ਦੀ ਗਰਜ ਨੂੰ, ਅਤੇ ਕੌਮਾਂ ਦੇ ਉਥਲ-ਪੁਥਲ ਨੂੰ ਰੋਕ ਦਿੱਤਾ।

8ਸਾਰੀ ਧਰਤੀ ਤੇਰੇ ਅਜੂਬਿਆਂ ਤੇ ਅਚੰਭੇ ਨਾਲ ਭਰ ਗਈ ਹੈ; ਜਿੱਥੇ ਸਵੇਰ ਹੁੰਦੀ ਹੈ, ਜਿੱਥੇ ਸ਼ਾਮ ਢਲਦੀ ਹੈ, ਤੁਸੀਂ ਖੁਸ਼ੀ ਦੇ ਗੀਤ ਗਾਉਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.