ਜ਼ਬੂਰਾਂ 65

ਮੁਬਾਰਕ ਹਨ ਉਹ ਜਿਨ੍ਹਾਂ ਨੂੰ ਤੂੰ ਚੁਣਦਾ ਹੈ ਅਤੇ ਆਪਣੇ ਵਿਹੜਿਆਂ ਵਿੱਚ ਰਹਿਣ ਲਈ ਨੇੜੇ ਲਿਆਉਂਦੇ ਹੋ! ਅਸੀਂ ਤੇਰੇ ਘਰ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਹਾਂ, ਤੁਹਾਡੇ ਪਵਿੱਤਰ ਮੰਦਰ ਵਿੱਚ।

Psalm 65:4 (UKJV) Blessed is the man whom you choose, and cause to approach unto you, that he may dwell in your courts: we shall be satisfied with the goodness of your house, even of your holy temple.

2ਹੇ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ, ਤੇਰੇ ਕੋਲ ਸਾਰੇ ਲੋਕ ਆਉਣਗੇ।

3ਜਦੋਂ ਅਸੀਂ ਪਾਪਾਂ ਨਾਲ ਘਿਰੇ ਹੋਏ ਸੀ, ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕਰ ਦਿੱਤਾ।

4ਮੁਬਾਰਕ ਹਨ ਉਹ ਜਿਨ੍ਹਾਂ ਨੂੰ ਤੂੰ ਚੁਣਦਾ ਹੈ ਅਤੇ ਆਪਣੇ ਵਿਹੜਿਆਂ ਵਿੱਚ ਰਹਿਣ ਲਈ ਨੇੜੇ ਲਿਆਉਂਦੇ ਹੋ! ਅਸੀਂ ਤੇਰੇ ਘਰ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਹਾਂ, ਤੁਹਾਡੇ ਪਵਿੱਤਰ ਮੰਦਰ ਵਿੱਚ।

5ਤੂੰ ਸਾਨੂੰ ਸ਼ਾਨਦਾਰ ਅਤੇ ਧਰਮੀ ਕੰਮਾਂ ਨਾਲ ਉੱਤਰ ਦਿੰਦਾ ਹੈ, ਸਾਡੇ ਮੁਕਤੀਦਾਤਾ ਪਰਮੇਸ਼ਵਰ, ਧਰਤੀ ਦੇ ਸਾਰੇ ਸਿਰਿਆਂ ਅਤੇ ਦੂਰ ਦੇ ਸਮੁੰਦਰਾਂ ਦੀ ਉਮੀਦ,

6ਜਿਸ ਨੇ ਤੇਰੀ ਸ਼ਕਤੀ ਨਾਲ ਪਹਾੜਾਂ ਨੂੰ ਸਾਜਿਆ, ਅਤੇ ਆਪਣੇ ਆਪ ਦਾ ਬਲ ਨਾਲ ਲੱਕ ਬੰਨਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.