ਜ਼ਬੂਰਾਂ 67

ਜ਼ਮੀਨ ਆਪਣੀ ਫ਼ਸਲ ਦਿੰਦੀ ਹੈ; ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।

Psalm 67:6 (UKJV) Then shall the earth yield her increase; and God, even our own God, shall bless us.

4ਕੌਮਾਂ ਖੁਸ਼ ਹੋਣ ਅਤੇ ਖੁਸ਼ੀ ਦੇ ਗੀਤ ਗਾਉਣ, ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ, ਅਤੇ ਧਰਤੀ ਦੀਆਂ ਕੌਮਾਂ ਦੀ ਅਗਵਾਈ ਕਰੇਗਾ।

5ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ। ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।

6ਜ਼ਮੀਨ ਆਪਣੀ ਫ਼ਸਲ ਦਿੰਦੀ ਹੈ; ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।

7ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ, ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.