ਜ਼ਬੂਰਾਂ 67

ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ, ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।

Psalm 67:7 (UKJV) God shall bless us; and all the ends of the earth shall fear him.

5ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ। ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।

6ਜ਼ਮੀਨ ਆਪਣੀ ਫ਼ਸਲ ਦਿੰਦੀ ਹੈ; ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।

7ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ, ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.