ਜ਼ਬੂਰਾਂ 68

ਪਰਮੇਸ਼ਵਰ ਉੱਠੇ, ਉਸਦੇ ਦੁਸ਼ਮਣ ਖਿੱਲਰ ਜਾਣ; ਉਸ ਦੇ ਦੁਸ਼ਮਣ ਉਸ ਦੇ ਅੱਗੋਂ ਭੱਜ ਜਾਣ।

Psalm 68:1 (UKJV) Let God arise, let his enemies be scattered: let them also that hate him flee before him.

1ਪਰਮੇਸ਼ਵਰ ਉੱਠੇ, ਉਸਦੇ ਦੁਸ਼ਮਣ ਖਿੱਲਰ ਜਾਣ; ਉਸ ਦੇ ਦੁਸ਼ਮਣ ਉਸ ਦੇ ਅੱਗੋਂ ਭੱਜ ਜਾਣ।

2ਤੂੰ ਉਹਨਾਂ ਨੂੰ ਧੂੰਏਂ ਵਾਂਗੂੰ ਉੱਡਾ ਦੇਵੇ, ਜਿਵੇਂ ਅੱਗ ਦੇ ਅੱਗੇ ਮੋਮ ਪਿਘਲ ਜਾਂਦੀ ਹੈ, ਤਿਵੇਂ ਹੀ ਦੁਸ਼ਟ ਪਰਮੇਸ਼ਵਰ ਦੇ ਅੱਗੇ ਨਾਸ ਹੋ ਜਾਣ।

3ਪਰ ਧਰਮੀ ਖੁਸ਼ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ; ਉਹ ਖੁਸ਼ ਅਤੇ ਅਨੰਦਿਤ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.