ਜ਼ਬੂਰਾਂ 68

ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ, ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ। ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ। ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।

Psalm 68:30 (UKJV) Rebuke the company of spearmen, the multitude of the bulls, with the calves of the people, till every one submit himself with pieces of silver: scatter you the people that delight in war.

28ਹੇ ਪਰਮੇਸ਼ਵਰ, ਆਪਣੀ ਸ਼ਕਤੀ ਨੂੰ ਬੁਲਾ; ਹੇ ਸਾਡੇ ਪਰਮੇਸ਼ਵਰ, ਸਾਨੂੰ ਆਪਣੀ ਤਾਕਤ ਦਿਖਾ, ਜਿਵੇਂ ਤੂੰ ਪਹਿਲਾਂ ਕੀਤਾ ਹੈ।

29ਯੇਰੂਸ਼ਲੇਮ ਵਿੱਚ ਤੇਰੇ ਮੰਦਰ ਦੇ ਕਾਰਨ, ਰਾਜੇ ਤੇਰੇ ਲਈ ਭੇਟ ਲੈ ਕੇ ਆਉਣਗੇ।

30ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ, ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ। ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ। ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।

31ਮਿਸਰ ਤੋਂ ਰਾਜਦੂਤ ਆਉਣਗੇ; ਕੂਸ਼ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਵੇਗਾ।

32ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ਵਰ ਲਈ ਗਾਓ, ਯਾਹਵੇਹ ਦੀ ਵਡਿਆਈ ਕਰੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.