ਜ਼ਬੂਰਾਂ 69

ਤੇਰੇ ਘਰ ਦੀ ਲਗਨ ਮੈਨੂੰ ਖਾ ਗਈ, ਅਤੇ ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ, ਉਹਨਾਂ ਦੀ ਨਿੰਦਿਆ ਮੇਰੇ ਉੱਤੇ ਪੈਂਦੀ ਹੈ।

Psalm 69:9 (UKJV) For the zeal of yours house has eaten me up; and the reproaches of them that reproached you are fallen upon me.

7ਕਿਉਂ ਜੋ ਮੈਂ ਤੇਰੇ ਕਾਰਨ ਨਿੰਦਾ ਝੱਲਦਾ ਹਾਂ, ਅਤੇ ਸ਼ਰਮ ਮੇਰੇ ਮੂੰਹ ਨੂੰ ਢੱਕਦੀ ਹੈ।

8ਮੈਂ ਆਪਣੇ ਹੀ ਪਰਿਵਾਰ ਲਈ ਇੱਕ ਪਰਦੇਸੀ ਹਾਂ, ਆਪਣੀ ਮਾਂ ਦੇ ਬੱਚਿਆਂ ਲਈ ਇੱਕ ਅਜਨਬੀ ਹਾਂ;

9ਤੇਰੇ ਘਰ ਦੀ ਲਗਨ ਮੈਨੂੰ ਖਾ ਗਈ, ਅਤੇ ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ, ਉਹਨਾਂ ਦੀ ਨਿੰਦਿਆ ਮੇਰੇ ਉੱਤੇ ਪੈਂਦੀ ਹੈ।

10ਜਦੋਂ ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ, ਮੈਨੂੰ ਅਪਮਾਨ ਸਹਿਣਾ ਪੈਂਦਾ ਹੈ;

11ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ, ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.