ਜ਼ਬੂਰਾਂ 7

ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ; ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।

Psalm 7:17 (UKJV) I will praise the LORD according to his righteousness: and will sing praise to the name of the LORD most high.

15ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ, ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।

16ਜੋ ਕਿਸੇ ਲਈ ਮੁਸੀਬਤ ਦਾ ਕਾਰਨ ਬਣਦਾ ਹੈ; ਉਹ ਉਸਦੇ ਉੱਤੇ ਹੀ ਆ ਪੈਂਦੀ ਹੈ।

17ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ; ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.