ਜ਼ਬੂਰਾਂ 72

ਇਸ ਨਾਲ ਯੱਸੀ ਦੇ ਪੁੱਤਰ ਦਾਵੀਦ ਦੀਆਂ ਪ੍ਰਾਰਥਨਾਵਾਂ ਨੂੰ ਸਮਾਪਤ ਕਰਦਾ ਹਾਂ।

Psalm 72:20 (UKJV) The prayers of David the son of Jesse are ended.

18ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ, ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।

19ਉਹ ਦੇ ਪਰਤਾਪ ਵਾਲੇ ਨਾਮ ਦੀ ਸਦਾ ਵਡਿਆਈ ਹੋਵੇ। ਸਾਰੀ ਧਰਤੀ ਉਹ ਦੀ ਮਹਿਮਾ ਨਾਲ ਭਰ ਜਾਵੇ। ਆਮੀਨ ਅਤੇ ਆਮੀਨ।

20ਇਸ ਨਾਲ ਯੱਸੀ ਦੇ ਪੁੱਤਰ ਦਾਵੀਦ ਦੀਆਂ ਪ੍ਰਾਰਥਨਾਵਾਂ ਨੂੰ ਸਮਾਪਤ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.