ਜ਼ਬੂਰਾਂ 73

ਉਹ ਸੁਪਨੇ ਵਾਂਗ ਹਨ ਜਦੋਂ ਕੋਈ ਜਾਗਦਾ ਹੈ, ਹੇ ਯਾਹਵੇਹ ਜਦੋਂ ਤੂੰ ਉੱਠੇਗਾ, ਤੂੰ ਉਹਨਾਂ ਨੂੰ ਕਲਪਨਾ ਦੇ ਰੂਪ ਵਿੱਚ ਤੁੱਛ ਸਮਝੇਗਾ।

Psalm 73:20 (UKJV) As a dream when one awakes; so, O Lord, when you awake, you shall despise their image.

18ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ; ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।

19ਉਹ ਅਚਾਨਕ ਕਿਵੇਂ ਨਾਸ ਹੋ ਗਏ, ਉਹ ਭੈਅ ਨਾਲ ਪੂਰੀ ਤਰ੍ਹਾਂ ਮਿਟ ਗਏ ਹਨ!

20ਉਹ ਸੁਪਨੇ ਵਾਂਗ ਹਨ ਜਦੋਂ ਕੋਈ ਜਾਗਦਾ ਹੈ, ਹੇ ਯਾਹਵੇਹ ਜਦੋਂ ਤੂੰ ਉੱਠੇਗਾ, ਤੂੰ ਉਹਨਾਂ ਨੂੰ ਕਲਪਨਾ ਦੇ ਰੂਪ ਵਿੱਚ ਤੁੱਛ ਸਮਝੇਗਾ।

21ਜਦੋਂ ਮੇਰਾ ਮਨ ਦੁੱਖੀ ਹੋਇਆ ਸੀ ਅਤੇ ਮੇਰਾ ਆਤਮਾ ਟੁੱਟਿਆ ਹੋਇਆ ਸੀ,

22ਮੈਂ ਮੂਰਖ ਅਤੇ ਬੇਸਮਝ ਸੀ; ਮੈਂ ਤੇਰੇ ਅੱਗੇ ਇੱਕ ਜੰਗਲੀ ਪਸ਼ੂ ਵਰਗਾ ਬਣਿਆ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.