ਜ਼ਬੂਰਾਂ 74

ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਅਣਦੇਖਿਆ ਨਾ ਕਰ, ਤੇਰੇ ਵੈਰੀਆਂ ਦੇ ਸ਼ੋਰ ਨੂੰ, ਜੋ ਸਦਾ ਵੱਧਦਾ ਜਾਂਦਾ ਹੈ।

Psalm 74:23 (UKJV) Forget not the voice of yours enemies: the tumult of those that rise up against you increases continually.

21ਸਤਾਏ ਹੋਇਆ ਨੂੰ ਲੱਜਿਆਵਾਨ ਹੋ ਕੇ ਪਿੱਛੇ ਨਾ ਮੁੜਨਾ ਪਵੇ; ਗਰੀਬ ਅਤੇ ਲੋੜਵੰਦ ਤੇਰੇ ਨਾਮ ਦੀ ਉਸਤਤ ਕਰਨ।

22ਹੇ ਪਰਮੇਸ਼ਵਰ, ਉੱਠ ਅਤੇ ਆਪਣਾ ਮੁਕੱਦਮਾ ਲੜ; ਯਾਦ ਰੱਖ ਕਿ ਕਿਵੇਂ ਮੂਰਖ ਸਾਰਾ ਦਿਨ ਤੇਰੀ ਨਿੰਦਿਆ ਕਰਦਾ ਰਹਿੰਦਾ ਹੈ।

23ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਅਣਦੇਖਿਆ ਨਾ ਕਰ, ਤੇਰੇ ਵੈਰੀਆਂ ਦੇ ਸ਼ੋਰ ਨੂੰ, ਜੋ ਸਦਾ ਵੱਧਦਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.