ਜ਼ਬੂਰਾਂ 77

ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ, ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ, ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।

Psalm 77:19 (UKJV) Your way is in the sea, and your path in the great waters, and your footsteps are not known.

17ਬੱਦਲਾਂ ਨੇ ਪਾਣੀ ਵਹਾਇਆ, ਅਕਾਸ਼ ਗਰਜ ਨਾਲ ਗੂੰਜ ਉੱਠੇ। ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।

18ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ, ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ। ਧਰਤੀ ਕੰਬ ਗਈ ਅਤੇ ਹਿੱਲ ਗਈ।

19ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ, ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ, ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।

20ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂ ਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.