ਜ਼ਬੂਰਾਂ 77

ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂ ਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।

Psalm 77:20 (UKJV) You led your people like a flock by the hand of Moses and Aaron.

18ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ, ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ। ਧਰਤੀ ਕੰਬ ਗਈ ਅਤੇ ਹਿੱਲ ਗਈ।

19ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ, ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ, ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।

20ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂ ਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.