ਜ਼ਬੂਰਾਂ 77

ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ? ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?”

Psalm 77:9 (UKJV) Has God forgotten to be gracious? has he in anger shut up his tender mercies? Selah.

7“ਕੀ ਯਾਹਵੇਹ ਸਦਾ ਲਈ ਤਿਆਗ ਦੇਵੇਗਾ? ਕੀ ਉਹ ਫੇਰ ਕਦੇ ਆਪਣੀ ਕਿਰਪਾ ਨਹੀਂ ਕਰੇਗਾ?

8ਕੀ ਉਸ ਦਾ ਅਟੁੱਟ ਪਿਆਰ ਸਦਾ ਲਈ ਅਲੋਪ ਹੋ ਗਿਆ ਹੈ? ਕੀ ਉਸਦਾ ਵਾਅਦਾ ਸਦਾ ਲਈ ਟੁੱਟ ਗਿਆ ਹੈ?

9ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ? ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?”

10ਤਦ ਮੈਂ ਆਖਿਆ, “ਇਹ ਸੋਚ ਮੇਰੀ ਕਮਜ਼ੋਰੀ ਹੈ: ਕਿਉਂਕਿ ਅੱਤ ਮਹਾਨ ਦਾ ਸੱਜਾ ਹੱਥ ਮੇਰੇ ਵਿਰੁੱਧ ਹੈ।

11ਮੈਂ ਯਾਹਵੇਹ ਦੇ ਕੰਮਾਂ ਨੂੰ ਯਾਦ ਕਰਾਂਗਾ; ਹਾਂ, ਮੈਂ ਤੁਹਾਡੇ ਪਹਿਲਾਂ ਦੇ ਚਮਤਕਾਰਾਂ ਨੂੰ ਯਾਦ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.