ਜ਼ਬੂਰਾਂ 78

ਅੱਗ ਨੇ ਉਹਨਾਂ ਦੇ ਜੁਆਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹਨਾਂ ਦੀਆਂ ਮੁਟਿਆਰਾਂ ਦੇ ਵਿਆਹ ਦੇ ਗੀਤ ਨਹੀਂ ਗਾਏ ਗਏ।

Psalm 78:63 (UKJV) The fire consumed their young men; and their maidens were not given to marriage.

61ਉਸ ਨੇ ਆਪਣੇ ਮਹਾਨ ਸੰਦੂਕ ਨੂੰ ਗ਼ੁਲਾਮੀ ਵਿੱਚ ਭੇਜਿਆ, ਆਪਣੀ ਸ਼ਾਨ ਨੂੰ ਵੈਰੀਆਂ ਦੇ ਹੱਥਾਂ ਵਿੱਚ।

62ਉਸ ਨੇ ਆਪਣੇ ਲੋਕਾਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ; ਉਹ ਆਪਣੀ ਵਿਰਾਸਤ ਨਾਲ ਕ੍ਰੋਧਵਾਨ ਹੋਇਆ।

63ਅੱਗ ਨੇ ਉਹਨਾਂ ਦੇ ਜੁਆਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹਨਾਂ ਦੀਆਂ ਮੁਟਿਆਰਾਂ ਦੇ ਵਿਆਹ ਦੇ ਗੀਤ ਨਹੀਂ ਗਾਏ ਗਏ।

64ਉਹਨਾਂ ਦੇ ਜਾਜਕ ਤਲਵਾਰ ਨਾਲ ਵੱਢੇ ਗਏ, ਅਤੇ ਉਹਨਾਂ ਦੀਆਂ ਵਿਧਵਾਵਾਂ ਰੋ ਨਾ ਸਕੀਆਂ।

65ਤਦ ਯਾਹਵੇਹ ਜਿਵੇਂ ਨੀਂਦ ਤੋਂ ਜਾਗਿਆ, ਜਿਵੇਂ ਇੱਕ ਯੋਧਾ ਦਾਖਰਸ ਦੀ ਮੂਰਖਤਾ ਤੋਂ ਜਾਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.