ਜ਼ਬੂਰਾਂ 85

ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ; ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।

Psalm 85:1 (UKJV) Lord, you have been favourable unto your land: you have brought back the captivity of Jacob.

1ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ; ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।

2ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾ ਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।

3ਤੂੰ ਆਪਣੇ ਸਾਰੇ ਕ੍ਰੋਧ ਨੂੰ ਪਾਸੇ ਕਰ ਦਿੱਤਾ ਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.