ਜ਼ਬੂਰਾਂ 86

ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ, ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ, ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।

Psalm 86:17 (UKJV) Show me a token for good; that they which hate me may see it, and be ashamed: because you, LORD, have helped me, and comforted me.

15ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ, ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।

16ਮੇਰੇ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ; ਆਪਣੇ ਸੇਵਕ ਦੇ ਲਈ ਆਪਣੀ ਤਾਕਤ ਦਿਖਾ, ਮੈਨੂੰ ਬਚਾਓ, ਕਿਉਂਕਿ ਮੈਂ ਤੁਹਾਡੀ ਸੇਵਾ ਓਵੇਂ ਕੀਤੀ ਹੈ, ਜਿਵੇਂ ਮੇਰੀ ਮਾਤਾ ਨੇ ਕੀਤੀ ਸੀ।

17ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ, ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ, ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.