ਜ਼ਬੂਰਾਂ 86

ਮੇਰੇ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ; ਆਪਣੇ ਸੇਵਕ ਦੇ ਲਈ ਆਪਣੀ ਤਾਕਤ ਦਿਖਾ, ਮੈਨੂੰ ਬਚਾਓ, ਕਿਉਂਕਿ ਮੈਂ ਤੁਹਾਡੀ ਸੇਵਾ ਓਵੇਂ ਕੀਤੀ ਹੈ, ਜਿਵੇਂ ਮੇਰੀ ਮਾਤਾ ਨੇ ਕੀਤੀ ਸੀ।

Psalm 86:16 (UKJV) O turn unto me, and have mercy upon me; give your strength unto your servant, and save the son of yours handmaid.

14ਹੇ ਪਰਮੇਸ਼ਵਰ, ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ।

15ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ, ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।

16ਮੇਰੇ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ; ਆਪਣੇ ਸੇਵਕ ਦੇ ਲਈ ਆਪਣੀ ਤਾਕਤ ਦਿਖਾ, ਮੈਨੂੰ ਬਚਾਓ, ਕਿਉਂਕਿ ਮੈਂ ਤੁਹਾਡੀ ਸੇਵਾ ਓਵੇਂ ਕੀਤੀ ਹੈ, ਜਿਵੇਂ ਮੇਰੀ ਮਾਤਾ ਨੇ ਕੀਤੀ ਸੀ।

17ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ, ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ, ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.