16ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ; ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।
17ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ; ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।
18ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ, ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।
ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ, ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।
Psalm 88:18 (UKJV) Lover and friend have you put far from me, and mine acquaintance into darkness.
16ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ; ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।
17ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ; ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।
18ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ, ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.