ਜ਼ਬੂਰਾਂ 88

ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ; ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।

Psalm 88:17 (UKJV) They came round about me daily like water; they compassed me about together.

15ਮੈਂ ਆਪਣੀ ਜਵਾਨੀ ਤੋਂ ਦੁੱਖ ਝੱਲਿਆ ਅਤੇ ਮੌਤ ਦੇ ਨੇੜੇ ਹਾਂ; ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹੈ।

16ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ; ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।

17ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ; ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।

18ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ, ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.