ਜ਼ਬੂਰਾਂ 89

ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ, ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

Psalm 89:39 (UKJV) You have made void the covenant of your servant: you have profaned his crown by casting it to the ground.

37ਉਹ ਅਕਾਸ਼ ਵਿੱਚ ਵਫ਼ਾਦਾਰ ਗਵਾਹ, ਅਤੇ ਚੰਦਰਮਾ ਵਾਂਗ ਸਦਾ ਲਈ ਕਾਇਮ ਰਹੇਗਾ।”

38ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।

39ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ, ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

40ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ, ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।

41ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ, ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.