ਜ਼ਬੂਰਾਂ 89

ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ, ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।

Psalm 89:40 (UKJV) You have broken down all his hedges; you have brought his strong holds to ruin.

38ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।

39ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ, ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

40ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ, ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।

41ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ, ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।

42ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ; ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.