ਜ਼ਬੂਰਾਂ 89

ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।

Psalm 89:38 (UKJV) But you have cast off and abhorred, you have been angry with yours anointed.

36ਤਾਂ ਕਿ ਉਹ ਦਾ ਵੰਸ਼ ਸਦਾ ਕਾਇਮ ਰਹੇਗਾ ਅਤੇ ਉਹ ਦਾ ਸਿੰਘਾਸਣ ਸੂਰਜ ਵਾਂਗ ਮੇਰੇ ਸਾਹਮਣੇ ਕਾਇਮ ਰਹੇਗਾ;

37ਉਹ ਅਕਾਸ਼ ਵਿੱਚ ਵਫ਼ਾਦਾਰ ਗਵਾਹ, ਅਤੇ ਚੰਦਰਮਾ ਵਾਂਗ ਸਦਾ ਲਈ ਕਾਇਮ ਰਹੇਗਾ।”

38ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।

39ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ, ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

40ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ, ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.