ਜ਼ਬੂਰਾਂ 89

ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ; ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।

Psalm 89:42 (UKJV) You have set up the right hand of his adversaries; you have made all his enemies to rejoice.

40ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ, ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।

41ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ, ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।

42ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ; ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।

43ਸੱਚ-ਮੁੱਚ, ਤੁਸੀਂ ਉਹ ਦੀ ਤਲਵਾਰ ਦੀ ਧਾਰ ਨੂੰ ਮੋੜ ਲਿਆ ਹੈ, ਅਤੇ ਲੜਾਈ ਵਿੱਚ ਉਸ ਦਾ ਸਾਥ ਨਹੀਂ ਦਿੱਤਾ।

44ਤੂੰ ਉਸ ਦੀ ਸ਼ਾਨ ਨੂੰ ਖ਼ਤਮ ਕਰ ਦਿੱਤਾ ਹੈ, ਅਤੇ ਉਹ ਦਾ ਸਿੰਘਾਸਣ ਜ਼ਮੀਨ ਉੱਤੇ ਸੁੱਟ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.