41ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ, ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।
42ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ; ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।
43ਸੱਚ-ਮੁੱਚ, ਤੁਸੀਂ ਉਹ ਦੀ ਤਲਵਾਰ ਦੀ ਧਾਰ ਨੂੰ ਮੋੜ ਲਿਆ ਹੈ, ਅਤੇ ਲੜਾਈ ਵਿੱਚ ਉਸ ਦਾ ਸਾਥ ਨਹੀਂ ਦਿੱਤਾ।
44ਤੂੰ ਉਸ ਦੀ ਸ਼ਾਨ ਨੂੰ ਖ਼ਤਮ ਕਰ ਦਿੱਤਾ ਹੈ, ਅਤੇ ਉਹ ਦਾ ਸਿੰਘਾਸਣ ਜ਼ਮੀਨ ਉੱਤੇ ਸੁੱਟ ਦਿੱਤਾ ਹੈ।
45ਤੂੰ ਉਸ ਦੀ ਜਵਾਨੀ ਦੇ ਦਿਨ ਘਟਾ ਦਿੱਤੇ ਹੈ, ਤੂੰ ਉਸ ਨੂੰ ਸ਼ਰਮ ਦੀ ਚਾਦਰ ਨਾਲ ਢੱਕ ਲਿਆ ਹੈ।