ਜ਼ਬੂਰਾਂ 90

ਸਾਡੀ ਉਮਰ ਦੇ ਦਿਨ ਸੱਤਰ ਸਾਲ ਹੈ, ਸੰਭਵ ਤੌਰ ਤੇ ਅੱਸੀ ਸਾਲ, ਜੇਕਰ ਅਸੀਂ ਮਜ਼ਬੂਤ ਹਾਂ; ਤਾਂ ਵੀ ਪਰ ਸਭ ਤੋਂ ਵਧੀਆ ਸਾਲ ਵੀ ਦਰਦ ਅਤੇ ਮੁਸੀਬਤ ਨਾਲ ਭਰੇ ਹੋਏ ਹਨ; ਅਤੇ ਉਹ ਜਲਦੀ ਨਾਲ ਹੀ ਲੰਘ ਜਾਂਦੇ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।

Psalm 90:10 (UKJV) The days of our years are threescore years and ten; and if by reason of strength they be fourscore years, yet is their strength labour and sorrow; for it is soon cut off, and we fly away.

8ਤੂੰ ਸਾਡੇ ਗੁਨਾਹਾਂ ਨੂੰ ਆਪਣੇ ਅੱਗੇ, ਅਤੇ ਸਾਡੇ ਛੁਪੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।

9ਸਾਡੀ ਜਿੰਦਗੀ ਦੇ ਦਿਨ ਤੇਰੇ ਕ੍ਰੋਧ ਦੇ ਵਿੱਚ ਗੁਜ਼ਰਦੇ ਹਨ; ਅਸੀਂ ਹਉਕੇ ਭਰ ਕੇ ਸਾਲ ਪੂਰੇ ਕਰਦੇ ਹਾਂ।

10ਸਾਡੀ ਉਮਰ ਦੇ ਦਿਨ ਸੱਤਰ ਸਾਲ ਹੈ, ਸੰਭਵ ਤੌਰ ਤੇ ਅੱਸੀ ਸਾਲ, ਜੇਕਰ ਅਸੀਂ ਮਜ਼ਬੂਤ ਹਾਂ; ਤਾਂ ਵੀ ਪਰ ਸਭ ਤੋਂ ਵਧੀਆ ਸਾਲ ਵੀ ਦਰਦ ਅਤੇ ਮੁਸੀਬਤ ਨਾਲ ਭਰੇ ਹੋਏ ਹਨ; ਅਤੇ ਉਹ ਜਲਦੀ ਨਾਲ ਹੀ ਲੰਘ ਜਾਂਦੇ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।

11ਜੇ ਅਸੀਂ ਤੇਰੇ ਕ੍ਰੋਧ ਦੀ ਸ਼ਕਤੀ ਨੂੰ ਜਾਣਦੇ ਹੁੰਦੇ! ਤੁਹਾਡਾ ਕ੍ਰੋਧ ਇੰਨਾ ਹੀ ਮਹਾਨ ਹੈ ਜਿੰਨਾ ਤੁਹਾਡਾ ਡਰ ਹੈ।

12ਸਾਨੂੰ ਸਾਡੇ ਦਿਨ ਗਿਣਨਾ ਸਿਖਾਓ, ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.