14ਯਾਹਵੇਹ ਆਖਦਾ ਹੈ, “ਮੈਂ ਉਸ ਨੂੰ ਬਚਾਵਾਂਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਉਹ ਦੀ ਰੱਖਿਆ ਕਰਾਂਗਾ, ਕਿਉਂ ਜੋ ਉਹ ਮੇਰੇ ਨਾਮ ਉੱਤੇ ਭਰੋਸਾ ਰੱਖਦਾ ਹੈ।
15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ। ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ, ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।
16ਲੰਮੀ ਉਮਰ ਨਾਲ ਮੈਂ ਉਹ ਨੂੰ ਸੰਤੁਸ਼ਟ ਕਰਾਂਗਾ ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।”