ਜ਼ਬੂਰਾਂ 91

ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ। ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ, ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।

Psalm 91:15 (UKJV) He shall call upon me, and I will answer him: I will be with him in trouble; I will deliver him, and honour him.

13ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਅਜਗਰ ਨੂੰ ਲਤਾੜੇਂਗਾ।

14ਯਾਹਵੇਹ ਆਖਦਾ ਹੈ, “ਮੈਂ ਉਸ ਨੂੰ ਬਚਾਵਾਂਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਉਹ ਦੀ ਰੱਖਿਆ ਕਰਾਂਗਾ, ਕਿਉਂ ਜੋ ਉਹ ਮੇਰੇ ਨਾਮ ਉੱਤੇ ਭਰੋਸਾ ਰੱਖਦਾ ਹੈ।

15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ। ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ, ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।

16ਲੰਮੀ ਉਮਰ ਨਾਲ ਮੈਂ ਉਹ ਨੂੰ ਸੰਤੁਸ਼ਟ ਕਰਾਂਗਾ ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.