ਜ਼ਬੂਰਾਂ 94

ਧਰਤੀ ਦਾ ਨਿਆਂ ਕਰਨ ਵਾਲੇ, ਉੱਠ! ਹੰਕਾਰੀਆਂ ਨੂੰ ਉਹੀ ਪ੍ਰਤੀਫਲ ਮਿਲੇਗਾ ਜਿਸਦੇ ਉਹ ਯੋਗ ਹਨ।

Psalm 94:2 (UKJV) Lift up yourself, you judge of the earth: render a reward to the proud.

1ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਬਦਲਾ ਲੈਂਦਾ ਹੈ, ਹੇ ਬਦਲਾ ਲੈਣ ਵਾਲੇ ਪਰਮੇਸ਼ਵਰ, ਚਮਕੋ।

2ਧਰਤੀ ਦਾ ਨਿਆਂ ਕਰਨ ਵਾਲੇ, ਉੱਠ! ਹੰਕਾਰੀਆਂ ਨੂੰ ਉਹੀ ਪ੍ਰਤੀਫਲ ਮਿਲੇਗਾ ਜਿਸਦੇ ਉਹ ਯੋਗ ਹਨ।

3ਹੇ ਯਾਹਵੇਹ, ਕਦ ਤੱਕ ਦੁਸ਼ਟ, ਕਦ ਤੱਕ ਦੁਸ਼ਟ ਖੁਸ਼ ਰਹੇਗਾ?

4ਉਹ ਹੰਕਾਰੀ ਸ਼ਬਦ ਬੋਲਦੇ ਹਨ; ਸਾਰੇ ਦੁਸ਼ਟ ਸ਼ੇਖੀ ਨਾਲ ਭਰੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.