ਜ਼ਬੂਰਾਂ 94

ਪਰ ਯਾਹਵੇਹ ਮੇਰਾ ਗੜ੍ਹ ਬਣ ਗਿਆ ਹੈ ਅਤੇ ਪਰਮੇਸ਼ਵਰ ਮੇਰੀ ਚੱਟਾਨ ਹੈ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ।

Psalm 94:22 (UKJV) But the LORD is my defence; and my God is the rock of my refuge.

20ਕੀ ਭ੍ਰਿਸ਼ਟ ਰਾਜ ਤੇਰੇ ਨਾਲ ਸੰਬੰਧ ਰੱਖ ਸਕਦਾ ਹੈ, ਇੱਕ ਸਿੰਘਾਸਣ ਜਿਹੜਾ ਆਪਣੇ ਹੁਕਮਾਂ ਨਾਲ ਦੁੱਖ ਲਿਆਉਂਦਾ ਹੈ?

21ਦੁਸ਼ਟ ਲੋਕ ਧਰਮੀ ਦੇ ਵਿਰੁੱਧ ਇਕੱਠੇ ਹੁੰਦੇ ਹਨ, ਅਤੇ ਨਿਰਦੋਸ਼ ਨੂੰ ਮੌਤ ਦੀ ਸਜ਼ਾ ਦਿੰਦੇ ਹਨ।

22ਪਰ ਯਾਹਵੇਹ ਮੇਰਾ ਗੜ੍ਹ ਬਣ ਗਿਆ ਹੈ ਅਤੇ ਪਰਮੇਸ਼ਵਰ ਮੇਰੀ ਚੱਟਾਨ ਹੈ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ।

23ਉਹ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਬਦਲਾ ਦੇਵੇਗਾ ਅਤੇ ਉਹਨਾਂ ਦੀ ਦੁਸ਼ਟਤਾ ਲਈ ਉਹਨਾਂ ਦਾ ਨਾਸ਼ ਕਰ ਦੇਵੇਗਾ; ਯਾਹਵੇਹ ਸਾਡਾ ਪਰਮੇਸ਼ਵਰ ਉਹਨਾਂ ਨੂੰ ਤਬਾਹ ਕਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.