ਜ਼ਬੂਰਾਂ 94

ਹੇ ਯਾਹਵੇਹ, ਉਹ ਤੇਰੇ ਲੋਕਾਂ ਨੂੰ ਕੁਚਲਦੇ ਹਨ; ਉਹ ਤੁਹਾਡੀ ਵਿਰਾਸਤ ਉੱਤੇ ਜ਼ੁਲਮ ਕਰਦੇ ਹਨ।

Psalm 94:5 (UKJV) They break in pieces your people, O LORD, and afflict yours heritage.

3ਹੇ ਯਾਹਵੇਹ, ਕਦ ਤੱਕ ਦੁਸ਼ਟ, ਕਦ ਤੱਕ ਦੁਸ਼ਟ ਖੁਸ਼ ਰਹੇਗਾ?

4ਉਹ ਹੰਕਾਰੀ ਸ਼ਬਦ ਬੋਲਦੇ ਹਨ; ਸਾਰੇ ਦੁਸ਼ਟ ਸ਼ੇਖੀ ਨਾਲ ਭਰੇ ਹੋਏ ਹਨ।

5ਹੇ ਯਾਹਵੇਹ, ਉਹ ਤੇਰੇ ਲੋਕਾਂ ਨੂੰ ਕੁਚਲਦੇ ਹਨ; ਉਹ ਤੁਹਾਡੀ ਵਿਰਾਸਤ ਉੱਤੇ ਜ਼ੁਲਮ ਕਰਦੇ ਹਨ।

6ਉਹ ਵਿਧਵਾ ਅਤੇ ਪਰਦੇਸੀਆਂ ਨੂੰ ਮਾਰ ਦਿੰਦੇ ਹਨ। ਉਹ ਯਤੀਮਾਂ ਦਾ ਕਤਲ ਕਰਦੇ ਹਨ।

7ਉਹ ਆਖਦੇ ਹਨ, “ਯਾਹਵੇਹ ਨਹੀਂ ਦੇਖਦਾ; ਯਾਕੋਬ ਦਾ ਪਰਮੇਸ਼ਵਰ ਕੋਈ ਧਿਆਨ ਨਹੀਂ ਦਿੰਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.