ਜ਼ਬੂਰਾਂ 95

ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ; ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।

Psalm 95:1 (UKJV) O come, let us sing unto the LORD: let us make a joyful noise to the rock of our salvation.

1ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ; ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।

2ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ, ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।

3ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ, ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.