ਜ਼ਬੂਰਾਂ 95

ਚਾਲੀ ਸਾਲਾਂ ਤੱਕ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ। ਮੈਂ ਕਿਹਾ, ‘ਉਹ ਲੋਕ ਹਨ ਜਿਨ੍ਹਾਂ ਦੇ ਮਨ ਭਟਕ ਗਏ ਹਨ, ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’

Psalm 95:10 (UKJV) Forty years long was I grieved with this generation, and said, It is a people that do go astray in their heart, and they have not known my ways:

8“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ ਵਿੱਚ ਕੀਤਾ ਸੀ, ਜਿਵੇਂ ਤੂੰ ਮੱਸਾਹ ਦੀ ਉਜਾੜ ਵਿੱਚ ਕੀਤਾ ਸੀ।

9ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਖਿਆ ਸੀ; ਉਹਨਾਂ ਨੇ ਮੈਨੂੰ ਜਾਂਚਿਆਂ, ਹਾਲਾਂਕਿ ਉਹਨਾਂ ਨੇ ਦੇਖਿਆ ਸੀ ਕਿ ਮੈਂ ਕੀ ਕੀਤਾ।

10ਚਾਲੀ ਸਾਲਾਂ ਤੱਕ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ। ਮੈਂ ਕਿਹਾ, ‘ਉਹ ਲੋਕ ਹਨ ਜਿਨ੍ਹਾਂ ਦੇ ਮਨ ਭਟਕ ਗਏ ਹਨ, ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’

11ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ, ‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.