ਜ਼ਬੂਰਾਂ 95

“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ ਵਿੱਚ ਕੀਤਾ ਸੀ, ਜਿਵੇਂ ਤੂੰ ਮੱਸਾਹ ਦੀ ਉਜਾੜ ਵਿੱਚ ਕੀਤਾ ਸੀ।

Psalm 95:8 (UKJV) Harden not your heart, as in the provocation, and as in the day of temptation in the wilderness:

6ਆਓ, ਅਸੀਂ ਮੱਥਾ ਟੇਕੀਏ, ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;

7ਕਿਉਂ ਜੋ ਉਹ ਸਾਡਾ ਪਰਮੇਸ਼ਵਰ ਹੈ, ਅਤੇ ਅਸੀਂ ਉਸਦੀ ਚਰਾਗਾਹ ਦੀ ਪਰਜਾ ਹਾਂ, ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ। ਅੱਜ, ਜੇ ਸਿਰਫ ਤੁਸੀਂ ਉਸਦੀ ਆਵਾਜ਼ ਸੁਣੋ,

8“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ ਵਿੱਚ ਕੀਤਾ ਸੀ, ਜਿਵੇਂ ਤੂੰ ਮੱਸਾਹ ਦੀ ਉਜਾੜ ਵਿੱਚ ਕੀਤਾ ਸੀ।

9ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਖਿਆ ਸੀ; ਉਹਨਾਂ ਨੇ ਮੈਨੂੰ ਜਾਂਚਿਆਂ, ਹਾਲਾਂਕਿ ਉਹਨਾਂ ਨੇ ਦੇਖਿਆ ਸੀ ਕਿ ਮੈਂ ਕੀ ਕੀਤਾ।

10ਚਾਲੀ ਸਾਲਾਂ ਤੱਕ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ। ਮੈਂ ਕਿਹਾ, ‘ਉਹ ਲੋਕ ਹਨ ਜਿਨ੍ਹਾਂ ਦੇ ਮਨ ਭਟਕ ਗਏ ਹਨ, ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.