ਜ਼ਬੂਰਾਂ 96

ਕੌਮਾਂ ਵਿੱਚ ਆਖੋ, “ਯਾਹਵੇਹ ਰਾਜ ਕਰਦਾ ਹੈ।” ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸਨੂੰ ਹਿਲਾਇਆ ਨਹੀਂ ਜਾ ਸਕਦਾ; ਉਹ ਲੋਕਾਂ ਦਾ ਨਿਆਂ ਨਾਲ ਇਨਸਾਫ਼ ਕਰੇਗਾ।

Psalm 96:10 (UKJV) Say among the heathen that the LORD reigns: the world also shall be established that it shall not be moved: he shall judge the people righteously.

8ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ, ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।

9ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ; ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।

10ਕੌਮਾਂ ਵਿੱਚ ਆਖੋ, “ਯਾਹਵੇਹ ਰਾਜ ਕਰਦਾ ਹੈ।” ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸਨੂੰ ਹਿਲਾਇਆ ਨਹੀਂ ਜਾ ਸਕਦਾ; ਉਹ ਲੋਕਾਂ ਦਾ ਨਿਆਂ ਨਾਲ ਇਨਸਾਫ਼ ਕਰੇਗਾ।

11ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ; ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।

12ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ; ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.