ਜ਼ਬੂਰਾਂ 97

ਯਾਹਵੇਹ ਵਿੱਚ ਆਨੰਦ ਕਰੋ, ਤੁਸੀਂ ਜੋ ਧਰਮੀ ਹੋ, ਅਤੇ ਉਸਦੇ ਪਵਿੱਤਰ ਨਾਮ ਦੀ ਉਸਤਤ ਕਰੋ।

Psalm 97:12 (UKJV) Rejoice in the LORD, all of you righteous; and give thanks at the remembrance of his holiness.

10ਜਿਹੜੇ ਲੋਕ ਯਾਹਵੇਹ ਨੂੰ ਪਿਆਰ ਕਰਦੇ ਹਨ ਉਹ ਬੁਰਾਈ ਤੋਂ ਨਫ਼ਰਤ ਕਰਨ, ਕਿਉਂਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਜਾਨ ਦੀ ਰਾਖੀ ਕਰਦਾ ਹੈ, ਅਤੇ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।

11ਧਰਮੀ ਲੋਕਾਂ ਤੇ ਚਾਨਣ ਚਮਕਦਾ ਹੈ, ਅਤੇ ਨੇਕ ਦਿਲਾਂ ਵਿੱਚ ਆਨੰਦ ਹੁੰਦਾ ਹੈ।

12ਯਾਹਵੇਹ ਵਿੱਚ ਆਨੰਦ ਕਰੋ, ਤੁਸੀਂ ਜੋ ਧਰਮੀ ਹੋ, ਅਤੇ ਉਸਦੇ ਪਵਿੱਤਰ ਨਾਮ ਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.