ਜ਼ਬੂਰਾਂ 98

ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ, ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।

Psalm 98:6 (UKJV) With trumpets and sound of cornet make a joyful noise before the LORD, the King.

4ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ, ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ।

5ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ, ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।

6ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ, ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।

7ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ, ਸੰਸਾਰ ਅਤੇ ਉਸ ਦੇ ਵਾਸੀ ਵੀ।

8ਨਦੀਆਂ ਤਾੜੀਆਂ ਮਾਰਨ, ਪਹਾੜ ਰਲ ਕੇ ਵਡਿਆਈ ਕਰਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.