ਜ਼ਬੂਰਾਂ 99

ਯਾਹਵੇਹ ਰਾਜ ਕਰਦਾ ਹੈ, ਕੌਮਾਂ ਕੰਬਣ; ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਧਰਤੀ ਹਿੱਲ ਜਾਵੇ।

Psalm 99:1 (UKJV) The LORD reigns; let the people tremble: he sits between the cherubims; let the earth be moved.

1ਯਾਹਵੇਹ ਰਾਜ ਕਰਦਾ ਹੈ, ਕੌਮਾਂ ਕੰਬਣ; ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਧਰਤੀ ਹਿੱਲ ਜਾਵੇ।

2ਸੀਯੋਨ ਵਿੱਚ ਯਾਹਵੇਹ ਮਹਾਨ ਹੈ; ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

3ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ, ਯਾਹਵੇਹ ਪਵਿੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.